ਹੁਣ ਕੀ ਹੋ ਰਿਹਾ ਹੈ
- Smoke Blog (ਜੰਗਲਾਂ ਦੀ ਅੱਗ ਦੇ ਸੀਜ਼ਨ ਦੌਰਾਨ ਅੱਪਡੇਟ ਕੀਤਾ ਗਿਆ) (ਅੰਗਰੇਜ਼ੀ ਵਿੱਚ)
- ਹਵਾ ਦੀ ਗੁਣਵੱਤਾ ਦੇ ਸਰੋਤ
- ਅੱਗ ਤੋਂ ਬਾਅਦ: ਸਫ਼ਾਈ ਸੰਬੰਧੀ ਦਿਸ਼ਾ-ਨਿਰਦੇਸ਼ (PDF)
ਅੱਗ ਦੇ ਧੂੰਏਂ ਵਿੱਚ ਬਹੁਤ ਛੋਟੇ ਕਣ ਅਤੇ ਗੈਸਾਂ ਹੁੰਦੀਆਂ ਹਨ। ਇਹ ਕਣ ਤੁਹਾਡੇ ਫੇਫੜਿਆਂ ਅਤੇ ਖੂਨ ਦੇ ਪ੍ਰਵਾਹ ਵਿੱਚ ਜਾ ਸਕਦੇ ਹਨ ਜਿੱਥੇ ਇਹ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਵਾਸ਼ਿੰਗਟਨ ਵਿੱਚ ਅੱਗ ਦੇ ਧੂੰਏਂ ਦੇ ਮੁੱਖ ਸਰੋਤ ਹਨ:
- ਜੰਗਲ ਦੀ ਅੱਗ
- ਲੱਕੜ ਦੇ ਚੁੱਲ੍ਹੇ, ਪੈਲੇਟ ਸਟੋਵ, ਅਤੇ ਫਾਇਰਪਲੇਸ
- ਖੇਤੀਬਾੜੀ ਲਈ ਅੱਗ ਬਾਲਣਾ
- ਨਿਰਧਾਰਤ ਅੱਗ (ਜੰਗਲਾਂ ਦਾ ਪ੍ਰਬੰਧਨ ਕਰਨ ਲਈ ਲਗਾਈ ਜਾਂਦੀ ਹੈ)
ਜੰਗਲ ਦੀ ਅੱਗ ਦਾ ਧੂੰਆ ਖਾਸ ਤੌਰ 'ਤੇ ਵਾਸ਼ਿੰਗਟਨ ਵਿੱਚ ਸਿਹਤ ਲਈ ਵੱਧ ਰਿਹਾ ਖ਼ਤਰਾ ਹੈ, ਖ਼ਾਸਕਰ ਗਰਮੀਆਂ ਅਤੇ ਮੁੱਢਲੇ ਪਤਝੜ ਦੌਰਾਨ। ਇਸ ਦੇ ਸੰਪਰਕ ਵਿੱਚ ਆਉਣ ਨਾਲ ਮਾਮੂਲੀ ਜਲਣ ਤੋਂ ਲੈ ਕੇ ਗੰਭੀਰ ਸਿਹਤ ਸਮੱਸਿਆਵਾਂ ਤੱਕ ਹੋ ਸਕਦੀਆਂ ਹਨ। ਬੱਚੇ ਅਤੇ ਨੌਜਵਾਨ, ਬਜ਼ੁਰਗ, ਗਰਭਵਤੀ ਔਰਤਾਂ, ਅਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਵਧੇਰੇ ਖ਼ਤਰਾ ਹੁੰਦਾ ਹੈ।
ਇਹ ਦਿਸ਼ਾ-ਨਿਰਦੇਸ਼ ਤੁਹਾਨੂੰ ਧੂੰਏਂ ਦੇ ਸੰਪਰਕ ਨੂੰ ਘਟਾਉਣ, ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ, ਅਤੇ ਘਰ ਦੇ ਅੰਦਰ ਅਤੇ ਬਾਹਰ ਆਪਣੀ ਸਿਹਤ ਦੀ ਰੱਖਿਆ ਕਰਨ ਵਿੱਚ ਮਦਦ ਕਰਨਗੇ।
ਜੰਗਲ ਦੀ ਅੱਗ ਦੇ ਧੂੰਏਂ ਦੇ ਵਿਸ਼ੇ
ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਕਿਰਪਾ ਕਰਕੇ ਇੱਕ ਵਿਸ਼ਾ ਚੁਣੋ:
ਵਾਧੂ ਸਰੋਤ
Department of Ecology (ਵਾਤਾਵਰਣ ਵਿਭਾਗ)
(ਅੰਗਰੇਜ਼ੀ ਵਿੱਚ)
- ਜੰਗਲ ਦੀ ਅੱਗ ਦੇ ਧੂੰਏਂ ਬਾਰੇ ਜਾਣਕਾਰੀ
- ਅੱਗ ਲਾਉਣ 'ਤੇ ਪਾਬੰਦੀਆਂ
- ਵਾਸ਼ਿੰਗਟਨ ਦਾ ਹਵਾ ਦੀ ਗੁਣਵੱਤਾ ਦਾ ਨਕਸ਼ਾ (ਹਵਾ ਦੀ ਮੌਜੂਦਾ ਅਤੇ ਅਨੁਮਾਨਿਤ ਗੁਣਵੱਤਾ ਦੀਆਂ ਸਥਿਤੀਆਂ)
- ਵਾਸ਼ਿੰਗਟਨ ਦੀਆਂ ਸ਼ੁੱਧ ਹਵਾ ਏਜੰਸੀਆਂ
- ਲੱਕੜ ਦੇ ਚੁੱਲ੍ਹੇ
- ਬਾਹਰੀ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਅੱਗ ਬਾਲਣਾ
- ਖੇਤੀਬਾੜੀ ਲਈ ਅੱਗ ਬਾਲਣਾ
- ਗੈਰ-ਕਾਨੂੰਨੀ ਤੌਰ 'ਤੇ ਅੱਗ ਬਾਲਣ ਦੀ ਰਿਪੋਰਟ ਕਰੋ
ਕੋਈ ਹੋਰ
(ਅੰਗਰੇਜ਼ੀ ਵਿੱਚ)
- ਵਾਸ਼ਿੰਗਟਨ ਵਿੱਚ ਜੰਗਲ ਦੀ ਅੱਗ (2025), Department of Health (DOH, ਸਿਹਤ ਵਿਭਾਗ)
- ਨਿਰਧਾਰਤ ਅੱਗ ਦਾ ਧੂੰਆ, Department of Natural Resources (DNR, ਕੁਦਰਤੀ ਸਰੋਤ ਵਿਭਾਗ)
- AirNow, ਅੱਗ, Environmental Protection Agency (EPA, ਵਾਤਾਵਰਣ ਸੁਰੱਖਿਆ ਏਜੰਸੀ)
- ਜੰਗਲ ਦੀ ਅੱਗ ਤੋਂ ਬਚਾਅ ਲਈ ਸਮੋਕ ਰੈਡੀ ਟੂਲਬਾਕਸ, EPA
- ਜੰਗਲ ਦੀ ਅੱਗ ਦਾ ਧੂੰਆ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ)