ਸਾਡੇ ਨਾਲ ਸੰਪਰਕ ਕਰੋੋ

ਸਟੇਟ COVID-19 ਜਾਣਕਾਰੀ ਹੌਟਲਾਈਨ: 1-800-525-0127 ਡਾਇਲ ਕਰੋ, ਫਿਰ # ਦਬਾਓ। ਭਾਸ਼ਾ ਸਹਾਇਤਾ ਉਪਲਬਧ ਹੈ।

ਕਿਰਪਾ ਕਰਕੇ ਧਿਆਨ ਦਿਓ: ਕਾਲ ਸੈਂਟਰ COVID-19 ਟੈਸਟਿੰਗ ਨਤੀਜਿਆਂ ਤੱਕ ਨਹੀਂ ਪਹੁੰਚ ਸਕਦਾ। ਟੈਸਟਿੰਗ ਪੜਤਾਲਾਂ ਜਾਂ ਨਤੀਜਿਆਂ ਲਈ, ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਸੰਪਰਕ ਕਰੋ।

ਤੁਸੀਂ ਜਿੱਥੇ ਵੀ ਹੋ, ਆਪਣੇ ਫ਼ੋਨ 'ਤੇ ਜਾਣਕਾਰੀ ਅਤੇ ਅੱਪਡੇਟ ਪ੍ਰਾਪਤ ਕਰਨ ਲਈ “Coronavirus” ਸ਼ਬਦ ਲਿਖ ਕੇ 211211 'ਤੇ ਭੇਜੋ। ਤੁਹਾਨੂੰ COVID-19 ਬਾਰੇ ਨਵੀਨਤਮ ਜਾਣਕਾਰੀ ਦੇ ਲਿੰਕ ਪ੍ਰਾਪਤ ਹੋਣਗੇ, ਜਿਨ੍ਹਾਂ ਵਿੱਚ ਕਾਉਂਟੀ ਦੇ ਪੱਧਰ ਦੇ ਅੱਪਡੇਟ ਅਤੇ ਪਰਿਵਾਰਾਂ, ਕਾਰੋਬਾਰਾਂ, ਵਿਦਿਆਰਥੀਆਂ ਅਤੇ ਹੋਰਨਾਂ ਲਈ ਵਸੀਲੇ ਸ਼ਾਮਲ ਹਨ।

ਆਪਣੇ ਨਜ਼ਦੀਕੀ ਵੈਕਸੀਨ ਸਥਾਨਾਂ ਲਈ ਆਪਣਾ ਜ਼ਿਪ ਕੋਡ 438-829 (ਵਾਕਸੀਨ ਪ੍ਰਾਪਤ ਕਰੋ) 'ਤੇ ਭੇਜੋ।