ਸਕੂਲਾਂ ਵਿੱਚ ਟੈਸਟ ਕਰਨਾ

ਟੈਸਟ ਦੀ ਲੋੜ ਕਿਉਂ ਹੈ?

ਟੀਕਾਕਰਣ, ਮਾਸਕ ਪਹਿਨਣ ਅਤੇ ਸਾਮਾਜਿਕ ਦੂਰੀ ਰੱਖਣ, ਟੈਸਟ ਕਰਾਉਣ ਸਮੇਤ ਹੋਰ ਸੁਰੱਖਿਆ ਉਪਾਅ ਮਹੱਤਵਪੂਰਨ ਅਤੇ ਪ੍ਰਮਾਣੀਕਰਨ ਸਾਧਨ ਹਨ ਜੋ ਕਿ COVID-19 ਦੇ ਫੈਲਾਅ ਨੂੰ ਸੀਮਤ ਕਰਨਗੇ

ਭਾਈਵਾਲੀਆਂ ਸਕੂਲਾਂ ਦੇ ਦਬਾਅ ਨੂੰ ਖਤਮ ਕਰਦੀਆਂ ਹਨ

Washington State Department of Health (ਸਿਹਤ ਬਾਰੇ ਵਾਸ਼ਿੰਗਟਨ ਰਾਜ ਵਿਭਾਗ) Learn to Return program (ਵਾਪਸੀ ਲਈ ਸਿੱਖਣਾ ਪ੍ਰੋਗਰਾਮ) ਰਾਹੀਂ ਨਿੱਜੀ ਰੂਪ ਵਿਚ ਸਿੱਖਣ ਦਾ ਇਕ ਸੁਰੱਖਿਅਤ ਮਾਹੌਲ ਤਿਆਰ ਕਰਨ ਵਿਚ ਸਹਾਇਤਾ ਕਰਨ ਵਾਸਤੇ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। Learn to Return (ਸਿਰਫ ਅੰਗਰੇਜ਼ੀ) ਵਿਦਿਆਰਥੀਆਂ ਵਾਸਤੇ ਸਾਈਟ 'ਤੇ ਹੀ ਆਸਾਨ COVID-19 ਟੈਸਟਿੰਗ ਮੁਹੱਈਆ ਕਰਾਉਣ ਵਿਚ ਸਕੂਲਾਂ ਦੀ ਸਹਾਇਤਾ ਕਰਦਾ ਹੈ।

DOH ਪੂਰੇ ਰਾਜ ਵਿੱਚ ਨਿੱਜੀ, ਚਾਰਟਰ, ਅਤੇ ਕਬਾਇਲੀ ਸਕੂਲਾਂ ਸਮੇਤ 300 ਤੋਂ ਵੱਧ ਸਕੂਲ ਜ਼ਿਲਿਆਂ ਵਿੱਚLearn to Return ਲਿਆਉਣ ਵਾਸਤੇ ਗੈਰ-ਲਾਭਗਾਰੀHealth Commons Project ਅਤੇ Washington Office of the Superintendent of Public Instruction (OSPI, ਸਰਵਜਨਕ ਦਿਸ਼ਾ-ਨਿਰਦੇਸ਼ਾਂ ਦੇ ਸੁਪਰਡੈਂਟ ਦੇ ਵਾਸ਼ਿੰਗਟਨ ਦਫਤਰ (ਓਐਸਪੀਆਈ)) ਨਾਲ ਭਾਈਵਾਲੀ ਕਰ ਰਿਹਾ ਹੈ।

ਸਕੂਲਾਂ ਲਈ

Learn to Return:

ਵਧੇਰੇ ਜਾਣਕਾਰੀ ਲਈ, ਸਕੂਲ ਪ੍ਰਸ਼ਾਸਨ ਅਤੇ ਸਟਾਫ Learn to Return ਸਕੂਲ ਪ੍ਰਸ਼ਾਸਕ ਅਤੇ ਸਟਾਫ ਪੇਜ (School Administrators & Staff page) (ਸਿਰਫ ਅੰਗਰੇਜ਼ੀ)'ਤੇ ਜਾ ਸਕਦਾ ਹੈ।

ਨਾਮਜ਼ਦਗੀ ਨਾਲ ਆਪਣੇ ਸਕੂਲ ਜ਼ਿਲੇ ਦੀ ਸ਼ੁਰੂਆਤ ਕਰੋ (Get your school district started with enrollment) (ਸਿਰਫ ਅੰਗਰੇਜ਼ੀ)

Learn to Return ਪ੍ਰੋਗਰਾਮ ਦੇ ਸਾਰੇ ਪੱਧਰਾਂ ਤੱਕ ਪਹੁੰਚ ਸਕੂਲਾਂ ਦੀ ਟੈਸਟਿੰਗ ਵਿਚ ਸਫਲਤਾ ਨੂੰ ਸੁਨਿਸ਼ਚਿਤ ਕਰਨ ਵਾਸਤੇ ਬਹੁਤ ਅਹਿਮ ਹੈ। ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਆਸਾਨ ਬਨਾਉਣ ਵਾਸਤੇ, ਸੰਘੀ Public Readiness and Emergency Preparedness Act (ਸਰਵਜਨਕ ਤਿਆਰੀ ਅਤੇ ਆਪਾਤਕਾਲੀਨ ਤਿਆਰੀ ਐਕਟ) (PREP ਐਕਟ - ਸਿਰਫ ਅੰਗਰੇਜ਼ੀ) ਨੇ ਸਾਰੇ ਨਿਆਂਮਕ ਅੜਿੱਕਿਆਂ ਜਿਵੇਂਕਿ ਹੈਲਥ ਕੇਅਰ ਲਾਇਸੰਸ ਤੋਂ ਬਗੈਰ ਸਕੂਲ ਅਥਾਰਟੀਆਂ ਨੂੰ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ, PREP ਇਹ ਐਕਟ ਮੁਕੱਦਮੇ ਅਤੇ ਦੇਣਦਾਰੀ ਤੋਂ ਵਿਆਪਕ ਪ੍ਰਤੀਰੱਖਿਆ ਸੁਰੱਖਿਆ ਦੇ ਮਾਧਿਅਮ ਨਾਲ ਕਾਨੂੰਨੀ ਅਨਿਸ਼ਚਿਤਤਾ ਅਤੇ ਜ਼ੋਖਮ ਵਿਰੁੱਧ ਸਕੂਲਾਂ ਦੀ ਰੱਖਿਆ ਕਰਦਾ ਹੈ।

ਮਾਪਿਆ/ਸਰਪ੍ਰਸਤਾਂ ਅਤੇ ਵਿਦਿਆਰਥੀਆਂ ਲਈ

Learn to Return:

  • ਨੂੰ ਪਰਿਵਾਰ ਵਾਸਤੇ ਲਾਗਤ ਮੁਕਤ ਡਿਜ਼ਾਈਨ ਕੀਤਾ ਗਿਆ ਹੈ
  • ਸਵੈਇੱਛੁਕ ਹੈ
  • ਸਕੂਲ ਵਿਚ ਤੁਹਾਡੇ ਬੱਚੇ ਦੀ ਸਰੁੱਖਿਆ ਵਿਚ ਸਹਾਇਤਾ ਕਰਦਾ ਹੈ
  • ਨਿੱਜੀ ਰੂਪ ਵਿਚ ਸਿੱਖਣ ਵਾਸਤੇ ਸਕੂਲਾਂ ਨੂੰ ਖੁੱਲਾ ਰੱਖਦਾ ਹੈ
  • ਖੇਡਾਂ ਅਤੇ ਹੋਰਨਾਂ ਵਾਧੂ ਗਤੀਵਿਧੀਆਂ ਵਿਚ ਨਿਰੰਤਰ ਹਿੱਸੇਦਾਰੀ ਦੀ ਇਜਾਜ਼ਤ ਦਿੰਦਾ ਹੈ
  • ਤੁਹਾਡੇ ਬੱਚੇ ਦੀ ਪਛਾਣ ਨੂੰ ਗੁਪਤ ਰੱਖਦਾ ਹੈ
  • ਤੁਹਾਡੇ ਬੱਚੇ ਦੇ ਆਰਾਮ ਨੂੰ ਧਿਆਨ ਵਿਚ ਰੱਖਦੇ ਹੋਏ ਆਸਾਨ, ਸ਼ੈਲੋ ਸਵੈਬ ਟੈਸਟਾਂ ਦਾ ਉਪਯੋਗ ਕਰਦਾ ਹੈ

ਵਧੇਰੇ ਜਾਣਕਾਰੀ ਲਈ, ਮਾਤਾ-ਪਿਤਾ ਅਤੇ ਵਿਦਿਆਰਥੀ Learn to Return ਮਾਤਾ-ਪਿਤਾ ਅਤੇ ਵਿਦਿਆਰਥੀ ਪੇਜ (ਸਿਰਫ ਅੰਗਰੇਜ਼ੀ)'ਤੇ ਜਾ ਸਕਦੇ ਹਨ।

Washington State Department of Health ਨਿਊਜ਼ਰੂਮ ਤੋਂ (ਸਿਰਫ ਅੰਗਰੇਜ਼ੀ