ਪੰਜਾਬੀ Punjabi Non-discrimination Statement

Washington State Department of Health (DOH) ਲਾਗੂ ਸੰਘੀ ਨਾਗਰਿਕ ਹੱਕਾਂ ਦੇ ਕਾਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ 'ਤੇ ਅਧਾਰ 'ਤੇ ਵਿਤਕਰਾ ਨਹੀਂ ਕਰਦੀ ਹੈ। DOH ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ ਦੇ ਕਾਰਨ ਲੋਕਾਂ ਨੂੰ ਬਾਹਰ ਨਹੀਂ ਕਰਦੀ ਜਾਂ ਉਹਨਾਂ ਨਾਲ ਵੱਖਰਾ ਵਿਹਾਰ ਨਹੀਂ ਕਰਦੀ ਹੈ।

Washington State Department of Health:

  • ਅਸਮਰਥਤਾ ਵਾਲੇ ਲੋਕਾਂ ਨੂੰ ਮੁਫਤ ਸਹਾਇਕ ਉਪਕਰਣ ਅਤੇ ਸੇਵਾਵਾਂ ਮੁਹੱਈਆ ਕਰਦੀ ਹੈ ਤਾਂ ਜੋ ਉਹ ਸਾਡੇ ਨਾਲ ਪ੍ਰਭਾਵੀ ਤਰੀਕੇ ਨਾਲ ਗੱਲਬਾਤ ਕਰ ਸਕਣ, ਜਿਵੇਂ ਕਿ:
    • ਯੋਗਤਾ ਪ੍ਰਾਪਤ ਇਸ਼ਾਰਿਆਂ ਦੀ ਭਾਸ਼ਾ ਦੇ ਇੰਟਰਪ੍ਰਿਟਰ
    • ਦੂਜੇ ਰੂਪਾਂ (ਵੱਡੇ ਅੱਖਰ, ਆਡੀਓ, ਪਹੁੰਚਯੋਗ ਇਲੈਕਟ੍ਰੋਨਿਕ ਫਾਰਮੇਟ, ਹੋਰ ਫਾਰਮੇਟ) ਵਿੱਚ ਲਿਖਤੀ ਜਾਣਕਾਰੀ
  • ਉਹਨਾਂ ਲੋਕਾਂ ਨੂੰ ਮੁਫਤ ਭਾਸ਼ਾ ਸੇਵਾਵਾਂ ਮੁਹੱਈਆ ਕਰਦੀ ਹੈ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਜਿਵੇਂ ਕਿ:
    • ਯੋਗਤਾ ਪ੍ਰਾਪਤ ਦੁਭਾਸ਼ੀਏ
    • ਦੂਜੀਆਂ ਭਾਸ਼ਾਵਾਂ ਵਿੱਚ ਲਿਖੀ ਜਾਣਕਾਰੀ

ਜੇ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੋਵੇ, ਤਾਂ 1-800-525-0127 ਨਾਲ ਸੰਪਰਕ ਕਰੋ

ਜੇ ਤੁਹਾਡਾ ਮੰਨਣਾ ਹੈ ਕਿ DOH ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ ਦੇ ਆਧਾਰ 'ਤੇ ਇਹ ਸੇਵਾਵਾਂ ਮੁਹੱਈਆ ਕਰਨ ਵਿੱਚ ਅਸਫਲ ਰਹੀ ਹੈ ਜਾਂ ਇਸ ਨੇ ਕਿਸੇ ਹੋਰ ਤਰੀਕੇ ਨਾਲ ਵਿਤਕਰਾ ਕੀਤਾ ਹੈ ਤਾਂ ਤੁਸੀਂ ਇਹਨਾਂ ਕੋਲ ਸ਼ਿਕਾਇਤ ਦਾਇਰ ਕਰ ਸਕਦੇ ਹੋ:

Washington State Department of Health
The Center for Facilities, Risk and Adjudication
Attn: Civil Rights Program
PO Box 47890
Olympia, WA 98504-47890
1-800-525-0127
Civil.Rights@doh.wa.gov

ਤੁਸੀਂ ਵਿਅਕਤੀਗਤ ਤੌਰ 'ਤੇ ਜਾਂ ਡਾਕ, ਫੈਕਸ, ਜਾਂ ਈਮੇਲ ਦੁਆਰਾ ਸ਼ਿਕਾਇਤ ਦਾਇਰ ਕਰ ਸਕਦੇ ਹੋ।

ਤੁਸੀਂ ਨਾਗਰਿਕ ਹੱਕਾਂ ਦੀ ਸ਼ਿਕਾਇਤ U.S. Department of Health and Human Services (ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ), Office for Civil Rights (ਨਾਗਰਿਕ ਹੱਕਾਂ ਦੇ ਆਫਿਸ) ਕੋਲ ਵੀ ਦਾਇਰ ਕਰ ਸਕਦੇ ਹੋ, ਇਲੈਕਟ੍ਰੋਨਿਕ ਰੂਪ ਵਿੱਚ Office for Civil Rights ਦੇ Complaint Portal 'ਤੇ, ਜੋ ਕਿ https://ocrportal.hhs.gov/ocr/portal/lobby.jsf 'ਤੇ ਉਪਲਬਧ ਹੈ, ਜਾਂ ਡਾਕ ਜਾਂ ਫੋਨ ਰਾਹੀਂ ਇਸ ਪਤੇ 'ਤੇ:

U.S. Department of Health and Human Services
200 Independence Avenue, SW
Room 509F, HHH Building
Washington, D.C. 20201
1-800-368-1019, 800-537-7697 (TDD)

ਸ਼ਿਕਾਇਤ ਫਾਰਮ HHSਤੇ ਉਪਲਬਧ ਹਨ