Contact Us - Punjabi

Washington State Department of Health ( ,DOHਵਾਸ਼ਿੰਗਟਨ ਰਾਜ ਦਾ ਸਿਹਤ ਵਿਭਾਗ) ਮਹੱਤਵਪੂਰਨ ਰਿਕਾਰਡਾਂ (ਸਿਰਫ਼ ਅੰਗਰੇਜ਼ੀ) ਅਤੇ ਸਿਹਤ ਦੇਖਭਾਲ ਲਾਇਸੰਸਿੰਗ (ਸਿਰਫ਼ ਅੰਗਰੇਜ਼ੀ) ਲਈ ਸੰਸ਼ੋਧਿਤ ਵਿਅਕਤੀਗਤ ਗਾਹਕ ਸੇਵਾ ਪ੍ਰਦਾਨ ਕਰਨਾ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਕਿਰਪਾ ਕਰਕੇ ਧਿਆਨ ਦਿਓ: ਰਾਜ ਦੇ ਆਦੇਸ਼ ਦਾ ਵਿਸਤਾਰ ਕਰਨ ਅਤੇ ਉਸਨੂੰ ਵਿਵਸਥਿਤ ਕੀਤੇ ਜਾਣ ਦੇ ਨਾਲ, ਵਿਅਕਤੀਗਤ ਸੇਵਾਵਾਂ ਵਿੱਚ ਤਬਦੀਲੀ ਹੋ ਸਕਦੀ ਹੈ।

ਤੁਹਾਡੇ ਜਨਤਕ ਸਿਹਤ ਬਾਰੇ ਆਮ ਸਵਾਲ ਹਨ ਜਾਂ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਈਮੇਲ ਕਿੱਥੇ ਭੇਜਣੀ ਹੈ ਤਾਂ ਹੇਠਲੇ ਨੰਬਰਾਂ 'ਤੇ ਸੰਪਰਕ ਕਰੋ

ਲਾਇਸੰਸ, ਰੀਨਿਊ ਕਰਵਾਉਣ ਅਤੇ ਸ਼ਿਕਾਇਤਾਂ ਬਾਰੇ ਸਵਾਲਾਂ ਲਈ

ਜਨਮ, ਮੌਤ ਜਾਂ ਵਿਆਹ ਦਾ ਸਰਟੀਫਿਕੇਟ ਪ੍ਰਾਪਤ ਕਰਨ ਬਾਰੇ

Department of Health ਦੇ ਪ੍ਰਗਰਾਮ ਅਤੇ ਸੇਵਾਵਾਂ

TTY ਦੇ ਯੂਜ਼ਰ

  • Washington Relay ਸੇਵਾ ਲਈ 711 ਡਾਇਲ ਕਰੋ

ਭਾਸ਼ਾ ਸਹਾਇਤਾ (ਮੁਫ਼ਤ)

ਫ਼ੋਨ: 1-800-525-0127

ਸੰਪਰਕ ਕਰੋ ਅਤੇ ਜੁੜੋ

Department of Health (DOH, ਸਿਹਤ ਵਿਭਾਗ) ਫੀਡਬੈਕ | ਦਫ਼ਤਰੀ ਸਮਾਂ ਅਤੇ ਸਥਾਨ (ਅੰਗਰੇਜ਼ੀ ਵਿੱਚ)