Punjabi

ਸਾਡੇ ਕੁਝ ਦਸਤਾਵੇਜ਼ ਅਤੇ ਸੇਵਾਵਾਂ ਪੰਜਾਬੀ ਭਾਸ਼ਾ ਵਿੱਚ ਉਪਲਬਧ ਹਨ। ਜੇਕਰ ਕੋਈ ਇਦਾਂ ਦੀ ਜਾਣਕਾਰੀ ਹੈ ਜਿਹੜੀ ਕਿ ਤੁਹਾਡੀ ਭਾਸ਼ਾ ਵਿੱਚ ਮੁਹੱਈਆ ਨਹੀਂ ਕਰਵਾਈ ਗਈ ਹੈ ਤਾਂ ਦੁਭਾਸ਼ੀਆ ਸੇਵਾਵਾਂ (ਬਿਨਾ ਕਿਸੇ ਮੁੱਲ ਦੇ) ਲਈ Washington State Department of Health ਨੂੰ 800-525-0127 ‘ਤੇ ਸੰਪਰਕ ਕਰੋ।

WIC ਬਾਰੇ ਜਾਣਕਾਰੀ

WIC (Women, Infants and Children Nutrition Program, ਔਰਤਾਂ, ਬਾਲਗਾਂ ਅਤੇ ਬੱਚਿਆਂ ਲਈ ਪੌਸ਼ਟਿਕਤਾ ਪ੍ਰੋਗਰਾਮ) ਇੱਕ ਅਜਿਹਾ ਪ੍ਰੋਗਰਾਮ ਹੈ ਜਿਹੜਾ ਕਿ ਤੁਹਾਡੇ ਵਰਗੇ ਪਰਿਵਾਰਾਂ ਦੀ ਸਿਹਤਮੰਦ ਖਾਣਾ ਅਤੇ ਹੋਰ ਵੀ ਬਹੁਤ ਕੁਝ ਲੈਣ ਵਿੱਚ ਮਦਦ ਕਰਦਾ ਹੈ। WIC ਗਰਭਵਤੀ ਔਰਤਾਂ, ਨਵੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਅਤੇ 5 ਸਾਲ ਅਤੇ ਉਸ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੀ ਵੀ ਸਹਾਇਤਾ ਕਰਦਾ ਹੈ।

ਹੋਰ ਜਾਣਕਾਰੀ ਲਈ 1-800-322-2588 ਤੇ ਫੋਨ ਕਰੋ।

ਸ਼ਿਕਾਇਤ ਕਰਨ ਲਈ

  • ਕਿਸੇ ਹਸਪਤਾਲ, ਹੋਟਲ, ਮੋਟਲ ਜਾਂ ਰੈਸਟੋਰੈਂਟ ਦੇ ਖਿਲਾਫ਼ ਸ਼ਿਕਾਇਤ ਕਰਨ ਲਈ 800-525-0127 ਤੇ ਫੋਨ ਕਰੋ
  • ਕਿਸੇ ਡਾਕਟਰ, ਨਰਸ ਜਾਂ ਸਿਹਤ ਪੇਸ਼ਾਵਰ ਦੇ ਖਿਲਾਫ਼ ਸ਼ਿਕਾਇਤ ਕਰਨ ਲਈ 360-236-4700 ਤੇ ਫੋਨ ਕਰੋ
  • ਭੇਦ-ਭਾਵ ਦੇ ਆਧਾਰ ਤੇ DOH ਸੇਵਾਵਾਂ ਦੇ ਖਿਲਾਫ਼ ਸ਼ਿਕਾਇਤ ਕਰਨ ਲਈ 360 236-4010 ਤੇ ਫੋਨ ਕਰੋ

ਜ਼ਰੂਰੀ ਰਿਕਾਰਡਾਂ ਲਈ

  • ਜਨਮ, ਮੌਤ ਜਾਂ ਵਿਆਹ ਦਾ ਸਰਟੀਫਿਕੇਟ ਲੈਣ ਲਈ ਜਾਂ ਸਹੀ ਕਰਵਾਉਣ ਲਈ 360-236-4300 ਤੇ ਫੋਨ ਕਰੋ

ਫੂਡ ਵਰਕਰ ਕਾਰਡ ਲੈਣ ਲਈ

ਵਿਹਾਰਿਕ ਲਾਇਸੰਸ ਲੈਣ ਜਾਂ ਉਸ ਦਾ ਨਵੀਨੀਕਰਨ ਕਰਵਾਉਣ ਲਈ

  • ਵਿਹਾਰਿਕ ਲਾਇਸੰਸ ਲੈਣ ਜਾਂ ਉਸ ਦਾ ਨਵੀਨੀਕਰਨ ਕਰਵਾਉਣ ਲਈ 360-236-4700 ਤੇ ਫੋਨ ਕਰੋ

ਤੁਸੀਂ ਅਤੇ ਤੁਹਾਡਾ ਪਰਿਵਾਰ

ਹੋਰ ਜਾਣਕਾਰੀ ਜਲਦੀ ਹੀ ਆਉਣ ਵਾਲੀ ਹੈ!

ਸਮਾਜ ਅਤੇ ਵਾਤਾਵਰਨ

ਹੋਰ ਜਾਣਕਾਰੀ ਜਲਦੀ ਹੀ ਆਉਣ ਵਾਲੀ ਹੈ!

ਐਮਰਜੈਂਸੀ

ਹੋਰ ਜਾਣਕਾਰੀ ਜਲਦੀ ਹੀ ਆਉਣ ਵਾਲੀ ਹੈ!

ਸਾਨੂੰ ਸੰਪਰਕ ਕਰੋ

ਇਸ ਨੰਬਰ ‘ਤੇ ਫੋਨ ਕਰੋ: 800-525-0127

101 Israel Rd SE, Tumwater, WA 98501

ਤੁਹਾਡਾ ਲੋਕਲ ਹੈਲਥ ਡਿਪਾਰਟਮੈਂਟ